ਕੁਮਾਰ ਵਿਸ਼ਵਾਸ ਤੋਂ ਬਾਅਦ ਪੰਜਾਬ ਪੁਲੀਸ ਕਾਂਗਰਸੀ ਨੇਤਾ ਅਲਕਾ ਲਾਂਬਾ ਦੇ ਘਰ ਵੀ ਪੁੱਜੀ

ਦਿੱਲੀ ਬੈਠੇ ਬੰਦੇ ਤੋਂ ਭਗਵੰਤ ਮਾਨ ਤੇ ਪੰਜਾਬ ਸਾਵਧਾਨ ਰਹਿਣ: ਕੁਮਾਰ ਵਿਸ਼ਵਾਸ ਰੂਪਨਗਰ, 20 ਅਪ੍ਰੈਲ। ਰੂਪਨਗਰ ਪੁਲੀਸ ਵੱਲੋਂ ਆਈਟੀ ਐਕਟ ਤਹਿਤ ਕੇਸ ਦਰਜ ਕਰਨ ਬਾਅਦ ਪੰਜਾਬ ਪੁਲੀਸ ਕਵੀ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਪੁੱਜੀ। ਇਸ ਕਵੀ ਖ਼ਿਲਾਫ਼ ਰੂਪਨਗਰ ਦੇ ਥਾਣਾ ਸਦਰ ਵਿੱਚ ਆਈਪੀਸੀ ਦੀ ਧਾਰਾ 153, 505, 323, 341, 506 ਤੇ 120 ਬੀ ਤਹਿਤ … Continue reading ਕੁਮਾਰ ਵਿਸ਼ਵਾਸ ਤੋਂ ਬਾਅਦ ਪੰਜਾਬ ਪੁਲੀਸ ਕਾਂਗਰਸੀ ਨੇਤਾ ਅਲਕਾ ਲਾਂਬਾ ਦੇ ਘਰ ਵੀ ਪੁੱਜੀ